Dark
Light

Hasan Mahmud Bangladesh Cricket
Hasan Mahmud Bangladesh Cricket

ਹਸਨ ਮਹਿਮੂਦ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੰਗਲਾਦੇਸ਼ੀ ਗੇਂਦਬਾਜ਼

September 20, 2024

ਭਾਰਤ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਜਲਵਾ ਦਿਖਾਇਆ l ਭਾਰਤ ਖਿਲਾਫ ਖੇਡੇ ਜਾ ਰਹੇ ਮੈਚ ਵਿੱਚ ਹਸਨ ਮਹਿਮੂਦ ਨੇ ਉਹ ਕਰ ਦਿਖਾਇਆ ਜੋ ਹੁਣ ਤਕ ਬੰਗਲਾਦੇਸ਼ ਦਾ ਕੋਈ ਵੀ ਖਿਡਾਰੀ ਨਹੀਂ ਕਰ ਸਕਿਆ ਸੀ l
ਦੂਜੇ ਦਿਨ ਸ਼ੁੱਕਰਵਾਰ ਨੂੰ ਮਹਿਮੂਦ ਨੇ ਜਸਪ੍ਰੀਤ ਬੁਮਰਾਹ ਨੂੰ ਜ਼ਾਕਿਰ ਹੁਸੈਨ ਦੇ ਹੱਥੋਂ ਸਲਿੱਪ ਵਿਚ ਕੈਚ ਕਰਵਾਇਆ ਅਤੇ ਇਸ ਦੇ ਨਾਲ ਹੀ ਭਾਰਤੀ ਪਾਰੀ ਦਾ ਅੰਤ ਹੋ ਗਿਆ। ਇਸ ਵਿਕਟ ਦੇ ਨਾਲ ਹੀ ਮਹਿਮੂਦ ਨੇ ਪੰਜ ਵਿਕਟਾਂ ਲੈਣ ਦਾ ਟੀਚਾ ਪੂਰਾ ਕਰਕੇ ਇਤਿਹਾਸ ’ਚ ਆਪਣਾ ਨਾਂ ਦਰਜ ਕਰਵਾ ਲਿਆ। ਉਹ ਭਾਰਤ ਵਿਚ ਟੈਸਟ ਮੈਚ ਦੀ ਇਕ ਪਾਰੀ ’ਚ ਪੰਜ ਵਿਕਟਾਂ ਲੈਣ ਵਾਲੇ ਪਹਿਲਾ ਗੇਂਦਬਾਜ਼ ਬਣ ਗਏ। ਮਹਿਮੂਦ ਤੋਂ ਪਹਿਲਾ ਬੰਗਲਾਦੇਸ਼ ਦੇ ਕਿਸੇ ਵੀ ਖਿਡਾਰੀ ਇਹ ਮੁਕਾਮ ਹਾਸਲ ਨਹੀਂ ਕੀਤਾ ਸੀ ਲ ਮਹਿਮੂਦ ਨੇ 22.2 ਓਵਰਾਂ ਵਿਚ 83 ਦੌੜਾਂ ਦੇ ਕੇ 5 ਵਿਕਟ ਲਏ।

BKU Ugharan Bagha Purana
Previous Story

ਸਰਕਾਰਾਂ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ : ਬੀਕੇਯੂ ਉਗਰਾਹਾਂ

Bhagwant Mann govt inducts 5 AAP MLAs as Cabinet ministers
Next Story

Bhagwant Mann govt inducts 5 AAP MLAs as Cabinet ministers

Latest from Cricket

IPL 2025 Player Auction

IPL 2025 Player Auction

The IPL 2025 Player Auction has attracted a total of 1,574 participants, including 1,165 Indian players and 409 international players. This auction will occur
Translate »
Go toTop

Don't Miss