Dark
Light

farooq abdullah
farooq abdullah

ਹਿੰਸਾ ਬੰਦ ਕਰੋ ਅਤੇ ਭਾਰਤ ਨਾਲ ਦੋਸਤੀ ਦਾ ਰਾਹ ਲੱਭੋ: ਫਾਰੂਕ ਅਬਦੁੱਲਾ

October 25, 2024

ਨੈਸ਼ਨਲ ਕਾਨਫਰੰਸ (NC) ਦੇ ਮੁਖੀ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਗੁਲਮਰਗ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ, ‘ਪਾਕਿਸਤਾਨ ਨੂੰ ਹਿੰਸਾ ਬੰਦ ਕਰਨੀ ਚਾਹੀਦੀ ਹੈ ਅਤੇ ਭਾਰਤ ਨਾਲ ਦੋਸਤੀ ਦਾ ਰਸਤਾ ਲੱਭਣਾ ਚਾਹੀਦਾ ਹੈ।’
ਉਨ੍ਹਾ ਕਿਹਾ ਕਿ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ‘ਚ ਅਸ਼ਾਂਤੀ ਪੈਦਾ ਕਰਨ ਦੀ ਬਜਾਏ ਆਪਣੀ ਸਥਿਤੀ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਮੈਂ ਇਹ ਪਿਛਲੇ 30 ਸਾਲਾਂ ਤੋਂ ਦੇਖ ਰਿਹਾ ਹਾਂ, ਜੰਮੂ-ਕਸ਼ਮੀਰ ਵਿੱਚ ਬੇਕਸੂਰ ਲੋਕ ਮਾਰੇ ਜਾ ਰਹੇ ਹਨ।

Bhavish Aggarwal faced ridicule as an Ola Scooter ignited in Bengaluru
Previous Story

Bhavish Aggarwal faced ridicule as an Ola Scooter ignited in Bengaluru

Gyanvapi
Next Story

वाराणसी में ज्ञानवापी पर नहीं होगी खुदाई: हिंदू गुट का अनुरोध खारिज; वकील ने उच्च न्यायालय में अपील करने की योजना

Latest from Election 2024

ਕਿਸਾਨਾਂ ਦੇ ਵਿਰੋਧ ‘ਚ ਮਨਪ੍ਰੀਤ ਬਾਦਲ SUV ‘ਚ ਸਵਾਰ ਹੋ ਕੇ ਭੱਜੇ, ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅਚਾਨਕ ਇੱਕ ਕਿਸਾਨ ਆਗੂ ਨਾਲ
Raja Warring

ਰਾਜਾ ਵੜਿੰਗ ਗਿੱਦੜਬਾਹਾ ਜ਼ਿਮਨੀ ਚੋਣ ਰੈਲੀ ‘ਚ ਆਪਣੇ ਭਾਸ਼ਣ ਦੌਰਾਨ ਕੀਤੀ ‘ਸੈਕਸਿਸਟ’ ਟਿੱਪਣੀ ਨੂੰ ਲੈ ਕੇ ਵਿਵਾਦਾਂ ‘ਚ ਘਿਰਿਆ

ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਦੀ ਦੌੜ ਤੇਜ਼ ਹੋਣ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਥਿਤ ਤੌਰ ‘ਤੇ
Translate »
Go toTop

Don't Miss